ਸੁਪਰ ਸੀਡਰ ਮਾਲਕ ਕਿਸਾਨ ਵਾਜਬ ਦਰਾਂ ’ਤੇ ਜਰੂਰਤਮੰਦ ਕਿਸਾਨਾਂ ਨੂੰ ਸੁਪਰ ਸੀਡਰ ਮੁਹੱਈਆ ਕਰਾਵਉਣ ਲਈ ਪਾਬੰਦ ਕੀਤੇ

ਖਾਦ ਡੀਲਰਾਂ ਲਈ ਦੁਕਾਨਾਂ ਦੇ ਬਾਹਰ ਰੇਟ ਅਤੇ ਸਟਾਕ ਦੇ ਨੋਟਿਸ ਬੋਰਡ ਲਗਾਉਣਗੇ ਲਾਜ਼ਮੀ ਕੀਤੇ ਗੁਰਦਾਸਪੁਰ, 6 ਅਕਤੂਬਰ ( ਮੰਨਣ ਸੈਣੀ) । ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਬਚੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਦੇ ਮਕਸਦ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ 2400 ਸੁਪਰ ਸੀਡਰ ਸਬਸਿਡੀ ’ਤੇ ਮੁਹੱਈਆ … Continue reading ਸੁਪਰ ਸੀਡਰ ਮਾਲਕ ਕਿਸਾਨ ਵਾਜਬ ਦਰਾਂ ’ਤੇ ਜਰੂਰਤਮੰਦ ਕਿਸਾਨਾਂ ਨੂੰ ਸੁਪਰ ਸੀਡਰ ਮੁਹੱਈਆ ਕਰਾਵਉਣ ਲਈ ਪਾਬੰਦ ਕੀਤੇ